In ipl
IPL 2020: ਅੱਜ ਕੋਹਲੀ-ਰੋਹਿਤ ਦੀਆਂ ਟੀਮਾਂ ਹੋਣਗੀਆਂ ਆਹਮਣੇ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ ਇਲੈਵਨ ਅਤੇ ਰਿਕਾਰਡ
ਕੋਹਲੀ ਦੀ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਰੋਹਿਤ ਦੀ ਮੁੰਬਈ ਇੰਡੀਅਨ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿੱਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ. ਕਪਤਾਨੀ ਦੀ ਗੱਲ ਕਰੀਏ ਤਾਂ ਰੋਹਿਤ ਆਈਪੀਐਲ ਵਿਚ ਕੋਹਲੀ ਤੋਂ ਬਿਹਤਰ ਸਾਬਤ ਹੋਏ ਹਨ. ਰੋਹਿਤ ਨੇ ਚਾਰ ਵਾਰ ਮੁੰਬਈ ਨੂੰ ਖਿਤਾਬ ਜਿੱਤਵਾਇਆ ਹੈ ਅਤੇ ਉਹਨਾਂ ਨੂੰ ਲੀਗ ਦੇ ਸਭ ਤੋਂ ਬੈਸਟ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ, ਪਰ ਦੂਜੇ ਪਾਸੇ ਕੋਹਲੀ ਅਜੇ ਆਪਣੀ ਟੀਮ ਨੂੰ ਇਕ ਵਾਰ ਵੀ ਟਰਾਫੀ ਨਹੀਂ ਜਿੱਤਵਾ ਸਕੇ ਹਨ.
ਹੁਣ ਤੱਕ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਕੁਲ 27 ਮੈਚ ਖੇਡੇ ਗਏ ਹਨ, ਜਿਸ ਵਿਚ ਮੁੰਬਈ ਨੇ 18 ਅਤੇ ਬੰਗਲੌਰ ਨੇ 9 ਮੈਚ ਜਿੱਤੇ ਹਨ.
Related Cricket News on In ipl
-
IPL 2020: ਰਿਕਾਰਡ ਤੋੜ ਪਾਰੀ ਤੋਂ ਬਾਅਦ ਤੇਵਟਿਆ ਨੇ ਕਿਹਾ, ਇਹ ਮੇਰੇ ਕਰੀਅਰ ਦੀਆਂ ਸਭ ਤੋਂ ਖਰਾਬ 20…
ਰਾਹੁਲ ਤੇਵਤੀਆ ਨੇ ਐਤਵਾਰ (27 ਸਤੰਬਰ) ਨੂੰ ਇਕ ਅਜਿਹੀ ਚਮਤਕਾਰਿਕ ਪਾਰੀ ਖੇਡੀ, ਜਿਸ ਨੇ ਰਾਜਸਥਾਨ ਰਾਇਲਜ਼ ਨੂੰ ਹਾਰ ਦੇ ਮੁੰਹ ਤੋਂ ਬਚਾ ਕੇ ਜਿੱਤ ਤੱਕ ਪਹੁੰਚਾ ਦਿੱਤਾ. ਸ਼ਾਰਜਾਹ ਕ੍ਰਿਕਟ ਸਟੇਡੀਅਮ ...
-
IPL 2020: ਰਾਹੁਲ ਤੇਵਟਿਆ ਨੇ ਲਗਾਏ ਇਕ ਓਵਰ ਵਿਚ ਪੰਜ ਛੱਕੇ ਤਾਂ ਯੁਵਰਾਜ ਸਿੰਘ ਨੇ ਡਰਦੇ ਹੋਏ ਕਿਹਾ,…
ਰਾਜਸਥਾਨ ਰਾਇਲਜ਼ ਨੇ ਆਈਪੀਐਲ ਦੇ 9 ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਵਿਚ ਆਪਣੀ ਦੂਜੀ ਜਿੱਤ ਹਾਸਿਲ ਕਰ ਲਈ. ਇਸ ਮੈਚ ਵਿੱਚ ...
-
IPL 2020: ਸੈਮਸਨ, ਸਮਿਥ ਅਤੇ ਤੇਵਟਿਆ ਦੇ ਤੂਫਾਨ ‘ਚ ਉੱਡਿਆ ਪੰਜਾਬ, ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ ਚੌਕੇ-ਛੱਕਿਆਂ ਦੀ ਬਾਰਿਸ਼ ਦੇਖਣ ...
-
KXIP vs RR : ਪੰਜਾਬ ਖਿਲਾਫ ਰਾਜਸਥਾਨ ਦੀ ਰਾਹ ਹੋ ਸਕਦੀ ਹੈ ਮੁਸ਼ਕਲ, ਕਪਤਾਨ ਰਾਹੁਲ ਦਾ ਰਿਕਾਰਡ ਦੇ…
ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਸ਼ਾਰਜਾਹ ਦੇ ਮੈਦਾਨ ਵਿਚ ਆਹਮਣੇ-ਸਾਹਮਣੇ ਹੋਣਗੀਆਂ ਤਾਂ ਸਾਰਿਆਂ ਦੀ ਨਜ਼ਰਾਂ ਇੱਕ ਵਾਰ ਫਿਰ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਤੇ ਹੋਣਗੀਆਂ. ਬੈਂਗਲੌਰ ...
-
IPL 2020 : ਰਾਜਸਥਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਪੰਜਾਬ ਦੇ ਕੋਚ ਅਨਿਲ ਕੁੰਬਲੇ ਨੇ ਦੱਸਿਆ, ਇਸ ਸਮੇਂ…
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ ਅੱਜ (27 ਸਤੰਬਰ) ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ...
-
IPL 2020: KKR ਨੇ SRH ਨੂੰ 7 ਵਿਕਟਾਂ ਨਾਲ ਹਰਾ ਕੇ ਖੋਲ੍ਹਿਆ ਜਿੱਤ ਦਾ ਖਾਤਾ, ਸ਼ੁਭਮਨ ਗਿੱਲ ਬਣੇ…
ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ...
-
IPL 2020: ਸਾਉਥ ਅਫਰੀਕਾ ਦੇ ਖਿਡਾਰੀਆਂ ਦਾ ਓਰੇਂਜ ਅਤੇ ਪਰਪਲ ਕੈਪ ਤੇ ਕਬਜ਼ਾ, ਇਹ ਹੈ ਪੁਆਇੰਟ ਟੇਬਲ ਦਾ…
26 ਸਤੰਬਰ ਨੂੰ ਆਈਪੀਐਲ ਦਾ ਸੱਤਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ. ਮੈਚ ਵਿੱਚ, ਦਿੱਲੀ ਕੈਪੀਟਲਸ ਦੀ ਟੀਮ ਨੇ ਚੇਨਈ ...
-
IPL 2020 : ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਸ਼ਾਰਜਾਹ ਵਿਖੇ ਹੋਣਗੇ ਆਹਮਣੇ-ਸਾਹਮਣੇ, ਇਹ ਹੋ ਸਕਦੀ ਹੈ ਪਲੇਇੰਗ…
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ 27 ਸਤੰਬਰ ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ਵਿਚ ...
-
IPL 2020: ਦਿੱਲੀ ਦੇ ਖਿਲਾਫ ਹਾਰ ਤੋਂ ਬਾਅਦ ਬੋਲੇ ਕਪਤਾਨ ਧੋਨੀ, ਕਿਹਾ ਇਹ ਹੈ ਟੀਮ ਦੀ ਸਭ ਤੋਂ…
ਸ਼ੁੱਕਰਵਾਰ ਨੂੰ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਟੀਮ ਦੀ ਬੱਲੇਬਾਜ਼ੀ ਕਮਜ਼ੋਰੀ ਬਣਦੀ ਜਾ ਰਹੀ ਹੈ ਅਤੇ ਇਸ ...
-
IPL 2020: KKR ਅਤੇ SRH ਦੇ ਵਿਚਾਲੇ ਜਿੱਤ ਦਾ ਖਾਤਾ ਖੋਲ੍ਹਣ ਦੀ ਜੰਗ, ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ…
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਆਈਪੀਐਲ ਦੇ 13 ਵੇਂ ਸੀਜ਼ਨ ਦੇ ਅੱਠਵੇਂ ਮੈਚ ਵਿੱਚ ਸ਼ਨੀਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ. ਕੋਲਕਾਤਾ ਦੀ ਤਰ੍ਹਾਂ ਹੈਦਰਾਬਾਦ ਵੀ ਆਪਣੇ ਪਹਿਲੇ ਮੈਚ ਵਿੱਚ ਹਾਰ ਗਿਆ ...
-
IPL 2020: ਦਿੱਲੀ ਕੈਪਿਟਲਸ ਨੂੰ ਲੱਗਾ ਵੱਡਾ ਝਟਕਾ, ਅਗਲੇ ਤਿੰਨ ਮੈਚਾਂ ਵਿੱਚੋਂ ਬਾਹਰ ਹੋ ਸਕਦਾ ਹੈ ਇਹ ਸਟਾਰ…
ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪਿਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ...
-
IPL 2020: ਧੋਨੀ ਦੀ ਟੀਮ ਲਗਾਤਾਰ ਦੂਜੀ ਵਾਰ ਫੇਲ, ਦਿੱਲੀ ਕੈਪੀਟਲ ਨੇ 44 ਦੌੜਾਂ ਨਾਲ ਜਿੱਤਿਆ ਮੁਕਾਬਲਾ
ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਖੇਡ ਰਹੀ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ...
-
IPL 2020: KXIP ਦੇ ਆੱਲਰਾਉਂਡਰ ਜਿੰਮੀ ਨੀਸ਼ਮ ਦਾ ਮਜ਼ੇਦਾਰ ਇੰਟਰਵਿਉ, ਰੈਪਿਡ ਫਾਇਰ ਅੰਦਾਜ਼ ਵਿਚ ਦਿੱਤਾ ਕਈ ਸਵਾਲਾਂ ਦਾ…
ਆਈਪੀਐਲ ਦੇ 13ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ. ਦਿੱਲੀ ਕੈਿਪਟਲਸ ਦੇ ਖਿਲਾਫ ਸੁਪਰ ਓਵਰ ਵਿਚ ਮਿਲੀ ਹਾਰ ਤੋਂ ਬਾਅਦ ਇਸ ਟੀਮ ਨੇ ਕੇ ਐਲ ਰਾਹੁਲ ...
-
IPL 2020: ਰਾਹੁਲ ਦੀ ਤੂਫ਼ਾਨੀ ਸੇਂਚੁਰੀ ਤੋਂ ਬਾਅਦ ਵਿਰੋਧੀ ਟੀਮਾਂ ਵਿਚ ਡਰ ਦਾ ਮਾਹੌਲ, ਰਾਜਸਥਾਨ ਨੇ ਪੰਜਾਬ ਦੇ…
ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਬਣਨ ਤੋਂ ਬਾਅਦ ਕੇਐਲ ਰਾਹੁਲ ਇਕ ਅਲਗ ਹੀ ਖਿਡਾਰੀ ਨਜਰ ਆ ਰਹੇ ਹਨ. ਬੈਂਗਲੌਰ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 6ਵੇਂ ਮੁਕਾਬਲੇ ਵਿਚ ਉਹਨਾਂ ...
Cricket Special Today
-
- 06 Feb 2021 04:31