This ipl
IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ ਬੱਲੇਬਾਜਾਂ ਦੇ ਹੱਥ
ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਲ ਭਲੇ ਹੀ ਪੂਰੀ ਤਰ੍ਹਾਂ ਭਾਰਤੀ ਲੀਗ ਮੰਨੀ ਜਾੰਦੀ ਹੈ ਪਰ ਜੇ ਹਰ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਲਬੇਬਾਜਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਬੱਲੇਬਾਜ਼ਾਂ ਦਾ ਬੋਲਬਾਲਾ ਰਿਹਾ ਹੈ। ਹੁਣ ਤੱਕ ਕੁੱਲ 12 ਆਈਪੀਐਲ ਸੀਜ਼ਨ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਸਿਰਫ਼ 3 ਵਾਰ ਭਾਰਤੀ ਬੱਲੇਬਾਜ਼ਾਂ ਨੇ ਔਰੇੰਜ ਕੈਪ ਜਿੱਤੀ ਹੈ ਅਤੇ 9 ਵਾਰ ਵਿਦੇਸ਼ੀ ਬੱਲੇਬਾਜ਼ਾਂ ਨੇ ਬਾਜ਼ੀ ਮਾਰੀ ਹੈ.
ਸਾਲ 2008 ਵਿੱਚ ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਆਸਟਰੇਲੀਆ ਦੇ ਖੱਬੇ ਹੱਥ ਦੇ ਓਪਨਿੰਗ ਬੱਲੇਬਾਜ਼ ਸ਼ੌਨ ਮਾਰਸ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਲਈ ਖੇਡਦੇ ਹੋਏ 616 ਦੌੜਾਂ ਬਣਾਈਆਂ ਸਨ ਅਤੇ ਔਰੇਂਜ ਕਾਪ ਤੇ ਆਪਣਾ ਕਬਜ਼ਾ ਕੀਤਾ ਸੀ.
Related Cricket News on This ipl
-
IPL 2020: ਮੈਚ ਦੇ ਲਈ ਹਰ ਟੀਮ ਦੇ ਵਿਚ ਹੋਣਗੇ 17 ਖਿਡਾਰੀ, ਦੋ ਵੇਟਰਸ ਵੀ ਜਾਣਗੇ ਨਾਲ
ਆਈਪੀਐਲ ਦੇ ਲਈ ਟੀਮ ਜਦੋਂ ਯੂਏਈ ਵਿਚ ਮੈਚਾਂ ਦੇ ਲਈ ਹੋਟਲ ‘ਚੋਂ ਸਟੇਡਿਅਮ ਨੂੰ ਜਾਣਗੀਆਂ ਤਾਂ ਉਹਨਾਂ ਦੇ ਨਾਲ ਉਹੀ ਟੀਮਾਂ ਹੋਣਗੀਆਂ ਜੋ ਟੀਮ ਹੋਟਲ ਦੇ ਬਾਇਉ-ਬੱਬਲ ਵਿਚ ਸ਼ਾਮਲ ਹੋਣਗੇ. ...
-
IPL 2020: KKR ਦੇ ਇਸ ਖਿਡਾਰੀ ਨੇ ਕਿਹਾ, ਕੋਈ ਵੀ ਬੱਲੇਬਾਜ਼ ਆਂਦਰੇ ਰਸਲ ਦੇ ਤੂਫਾਨੀ ਅੰਦਾਜ਼ ਦੀ ਬਰਾਬਰੀ…
ਜਦੋਂ ਵੀ ਟੀ-20 ਕ੍ਰਿਕਟ ਵਿਚ ਖਤਰਨਾਕ ਖਿਡਾਰਿਆਂ ਦੀ ਗਲ ਹੁੰਦੀ ਹੈ ਤਾਂ ਆਂਦਰੇ ਰਸਲ ਦਾ ਨਾਂ ਸਭ ਤੋਂ ਉੱਪਰ ਆਉਣਾ ਲਾਜ਼ਮੀ ਹੈ ਤੇ ਸਾਰੀ ਦੁਨੀਆ ਰਸਲ ਦੀ ਬੱਲੇਬਾਜ਼ੀ ਦੀ ਫੈਨ ...
-
ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਚੇਨੰਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਦਾ ...
-
IPL 2020: ਕਿੰਗਜ਼ ਇਲੈਵਨ ਪੰਜਾਬ ਦੇ ਸੀਈਓ ਨੇ ਕਿਹਾ, ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀਆਂ ਦਾ ਸ਼ੁਰੂਆਤੀ ਮੈਚਾਂ ਵਿੱਚ…
ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਤੀਸ਼ ਮੈਨਨ ਨੇ ਸੋਮਵਾਰ ਨੂੰ ...
-
ਸਟਾਰ ਸਪੋਰਟਸ ਨੇ ਜਾਰੀ ਕੀਤੀ IPL 2020 ਲਈ ਇੰਗਲਿਸ਼ ਅਤੇ ਹਿੰਦੀ ਕੁਮੈਂਟੇਟਰਾਂ ਦੀ ਲਿਸਟ, ਸੰਜੇ ਮਾਂਜਰੇਕਰ ਨੂੰ ਕੀਤਾ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਦੀ ਸ਼ੁਰੂਆਤ 19 ਸਤੰਬਰ ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਕ੍ਰ ...
-
IPL 2020: ਰਿਤੂਰਾਜ ਗਾਇਕਵਾੜ ਦੇ ਹੋਣਗੇ 2 ਹੋਰ ਕੋਰੋਨਾ ਟੈਸਟ, ਚੇਨੱਈ ਸੁਪਰ ਕਿੰਗਜ਼ ਲਈ ਪਹਿਲਾ ਮੈਚ ਖੇਡਣਾ ਮੁਸ਼ਕਲ
ਚੇਨਈ ਸੁਪਰ ਕਿੰਗਜ਼ ਦੇ ਯੁਵਾ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੂੰ ਦੋ ਹੋਰ ਕੋਰੋਨਾ ਟੈਸਟ ਕਰ ...
-
IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ
ਸਾਬਕਾ ਖੱਬੇ ਹੱਥ ਦੇ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਟਾਰ ਸਪੋਰਟਸ ਵਿਖੇ ਇਕ ਟਾੱ ...
-
IPL 2020: ਪ੍ਰਵੀਨ ਤਾੰਬੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵਿਚ ਸ਼ਾਮਲ, ਹੁਣ ਮਿਲੇਗੀ ਇਹ ਭੂਮਿਕਾ
ਕੋਲਕਾਤਾ ਨਾਈਟ ਰਾਈਡਰਜ਼ (ਕੇਸੀਆਰ) ਨੇ 48 ਸਾਲਾਂ ਪ੍ਰਵੀਨ ਤਾੰਬੇ ਨੂੰ ਇੰਡੀਅਨ ਪ੍ਰੀਮੀਅਰ ਲੀ ...
-
ਬ੍ਰੈਡ ਹੌਗ ਨੇ ਚੁਣੀ ਆਈਪੀਐਲ 2020 ਦੀ ਆਪਣੀ ਮਨਪਸੰਦ ਪਲੇਇੰਗ ਇਲੈਵਨ, ਧੋਨੀ-ਡੀਵਿਲੀਅਰਜ਼ ਨੂੰ ਨਹੀਂ ਮਿਲੀ ਟੀਮ ‘ਚ ਜਗ੍ਹਾ
ਆਸਟਰੇਲੀਆ ਦੇ ਸਾਬਕਾ ਮਹਾਨ ਗੇਂਦਬਾਜ਼ ਬ੍ਰੈਡ ਹੋਗ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ...
-
IPL STARS- ਡੇਵਿਡ ਵਾਰਨਰ ਦੇ ਸ਼ਾਨਦਾਰ ਆਈਪੀਐਲ ਰਿਕਾਰਡ 'ਤੇ ਇੱਕ ਨਜ਼ਰ
ਆਸਟਰੇਲੀਆ ਦੇ ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਆਈਪੀਐਲ ਦੇ ਇਤਿਹਾਸ ਵਿੱਚ ਸ ...
-
ਤੇਜ਼ ਗੇਂਦਬਾਜ਼ ਅਲੀ ਖਾਨ ਆਈਪੀਐਲ ਵਿੱਚ ਖੇਡਣ ਵਾਲੇ ਪਹਿਲੇ ਅਮਰੀਕੀ ਬਣੇ, ਕੇਕੇਆਰ ਵਿੱਚ ਲੈਣਗੇ ਹੈਰੀ ਗੁਰਨੇ ਦੀ ਜਗ੍ਹਾ
ਯੂਐਸ ਦੇ ਤੇਜ਼ ਗੇਂਦਬਾਜ਼ ਅਲੀ ਖਾਨ ਨੂੰ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਲਈ ਹੈਰੀ ਗੁਰਨੇ ਦੀ ਜ ...
-
ਬ੍ਰੈਂਡਨ ਮੈਕੂਲਮ ਦੀ 158 ਦੌੜਾਂ ਦੀ ਪਾਰੀ ਤੋਂ ਬਾਅਦ ਤੋਂ ਮੈਂ KKR ਦਾ ਫੈਨ ਹਾਂ: ਫਰਗੂਸਨ
ਨਿਉਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਆਈਪੀਐਲ ਦੀ ਫਰੈਂਚਾਇਜ਼ੀ ਕੋਲਕਾਤਾ ਨਾਈਟ ...
-
IPL 2020: ਸੁਰੇਸ਼ ਰੈਨਾ ਦੀ ਜਗ੍ਹਾ ਨੰਬਰ -3 'ਤੇ ਬੱਲੇਬਾਜ਼ੀ ਕਰਨ ਲਈ ਇਸ ਖਿਡਾਰੀ ਨੂੰ ਚੁਣਾਂਗਾ: ਸਕਾਟ ਸਟਾਇਰਸ
ਨਿਉਜ਼ੀਲੈਂਡ ਦੇ ਸਾਬਕਾ ਆਲਰਾਉਂਡਰ ਸਕਾਟ ਸਟਾਇਰਸ ਨੇ ਕਿਹਾ ਹੈ ਕਿ ਉਹ ਅੰਬਾਤੀ ਰਾਇਡੂ ਨੂ ...
-
ਬ੍ਰੈਡ ਹੌਗ ਨੇ ਕਿਹਾ, ਇਹ ਟੀਮ ਰਹੇਗੀ IPL 2020 ਦੇ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਾਂ
ਆਸਟ੍ਰੇਲੀਆ ਦੇ ਸਾਬਕਾ ਚੈਂਪੀਅਨ ਗੇਂਦਬਾਜ਼ ਬ੍ਰੈਡ ਹੌਗ ਨੇ ਆਈਪੀਐਲ ਦੀ ਟੀਮ ਕਿੰਗਜ਼ ਇਲੈਵ ...
Cricket Special Today
-
- 06 Feb 2021 04:31